quranm◉

ਸੂਰਾ Luqman 31:3

هُدٗى وَرَحۡمَةٗ لِّلۡمُحۡسِنِينَ ﴿٣﴾

◉

ਅਨੁਵਾਦ

ਜਿਸ ਵਿਚ ਨੇਕ ਕੰਮ ਕਰਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।[1]
— Arif Halim

◉ ਸੂਰਾ · ∞