quranm◉

Surah Al-Ikhlas transliteration

◉ ਸੂਰਾ · ∞

112:1

قُلۡ هُوَ ٱللَّهُ أَحَدٌ ﴿1﴾

Transliteration: Qul huwa Allahu ahadun

Translation: (ਹੇ ਨਬੀ!) ਤੁਸੀਂ ਆਖੋ ਕਿ ਉਹ ਅੱਲਾਹ ਇਕ ਹੈ।

112:2

ٱللَّهُ ٱلصَّمَدُ ﴿2﴾

Transliteration: Allahu alssamadu

Translation: ਅੱਲਾਹ ਬੇਨਿਆਜ਼ ਹੈ।

112:3

لَمۡ يَلِدۡ وَلَمۡ يُولَدۡ ﴿3﴾

Transliteration: Lam yalid walam yooladu

Translation: ਉਸ ਨੇ ਕਿਸੇ ਨੂੰ ਵੀ ਨਹੀਂ ਜਨਮਿਆਂ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮਿਆਂ ਹੈ [1]

112:4

وَلَمۡ يَكُن لَّهُۥ كُفُوًا أَحَدُۢ ﴿4﴾

Transliteration: Walam yakun lahu kufuwan ahadun

Translation: ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ। [2]

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download