إِنَّآ أَعۡطَيۡنَٰكَ ٱلۡكَوۡثَرَ ﴿1﴾إِنَّآ أَعۡطَيۡنَٰكَ ٱلۡكَوۡثَرَ
Transliteration: Inna aAAtaynaka alkawthara
Translation: (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ [1] ਬਖ਼ਸ਼ ਛੱਡੀ ਹੈ।
إِنَّآ أَعۡطَيۡنَٰكَ ٱلۡكَوۡثَرَ ﴿1﴾إِنَّآ أَعۡطَيۡنَٰكَ ٱلۡكَوۡثَرَ
Transliteration: Inna aAAtaynaka alkawthara
Translation: (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ [1] ਬਖ਼ਸ਼ ਛੱਡੀ ਹੈ।
فَصَلِّ لِرَبِّكَ وَٱنۡحَرۡ ﴿2﴾فَصَلِّ لِرَبِّكَ وَٱنۡحَرۡ
Transliteration: Fasalli lirabbika wainhar
Translation: ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।
إِنَّ شَانِئَكَ هُوَ ٱلۡأَبۡتَرُ ﴿3﴾إِنَّ شَانِئَكَ هُوَ ٱلۡأَبۡتَرُ
Transliteration: Inna shaniaka huwa alabtaru
Translation: ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਾ ਹੈ। [2]
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download