وَٱلَّيۡلِ إِذَا يَغۡشَىٰ ﴿1﴾وَٱلَّيۡلِ إِذَا يَغۡشَىٰ
Transliteration: Waallayli itha yaghsha
Translation: ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
وَٱلَّيۡلِ إِذَا يَغۡشَىٰ ﴿1﴾وَٱلَّيۡلِ إِذَا يَغۡشَىٰ
Transliteration: Waallayli itha yaghsha
Translation: ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
وَٱلنَّهَارِ إِذَا تَجَلَّىٰ ﴿2﴾وَٱلنَّهَارِ إِذَا تَجَلَّىٰ
Transliteration: Waalnnahari itha tajalla
Translation: ਅਤੇ ਦਿਨ ਦੀ ਜਦੋਂ ਉਹ ਚਮਕੇ।
وَمَا خَلَقَ ٱلذَّكَرَ وَٱلۡأُنثَىٰٓ ﴿3﴾وَمَا خَلَقَ ٱلذَّكَرَ وَٱلۡأُنثَىٰٓ
Transliteration: Wama khalaqa alththakara waalontha
Translation: ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
إِنَّ سَعۡيَكُمۡ لَشَتَّىٰ ﴿4﴾إِنَّ سَعۡيَكُمۡ لَشَتَّىٰ
Transliteration: Inna saAAyakum lashatta
Translation: ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
فَأَمَّا مَنۡ أَعۡطَىٰ وَٱتَّقَىٰ ﴿5﴾فَأَمَّا مَنۡ أَعۡطَىٰ وَٱتَّقَىٰ
Transliteration: Faamma man aAAta waittaqa
Translation: ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
وَصَدَّقَ بِٱلۡحُسۡنَىٰ ﴿6﴾وَصَدَّقَ بِٱلۡحُسۡنَىٰ
Transliteration: Wasaddaqa bialhusna
Translation: ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
فَسَنُيَسِّرُهُۥ لِلۡيُسۡرَىٰ ﴿7﴾فَسَنُيَسِّرُهُۥ لِلۡيُسۡرَىٰ
Transliteration: Fasanuyassiruhu lilyusra
Translation: ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
وَأَمَّا مَنۢ بَخِلَ وَٱسۡتَغۡنَىٰ ﴿8﴾وَأَمَّا مَنۢ بَخِلَ وَٱسۡتَغۡنَىٰ
Transliteration: Waamma man bakhila waistaghna
Translation: ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।
وَكَذَّبَ بِٱلۡحُسۡنَىٰ ﴿9﴾وَكَذَّبَ بِٱلۡحُسۡنَىٰ
Transliteration: Wakaththaba bialhusna
Translation: ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।
فَسَنُيَسِّرُهُۥ لِلۡعُسۡرَىٰ ﴿10﴾فَسَنُيَسِّرُهُۥ لِلۡعُسۡرَىٰ
Transliteration: Fasanuyassiruhu lilAAusra
Translation: ਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ।
وَمَا يُغۡنِي عَنۡهُ مَالُهُۥٓ إِذَا تَرَدَّىٰٓ ﴿11﴾وَمَا يُغۡنِي عَنۡهُ مَالُهُۥٓ إِذَا تَرَدَّىٰٓ
Transliteration: Wama yughnee AAanhu maluhu itha taradda
Translation: ਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ।
إِنَّ عَلَيۡنَا لَلۡهُدَىٰ ﴿12﴾إِنَّ عَلَيۡنَا لَلۡهُدَىٰ
Transliteration: Inna AAalayna lalhuda
Translation: ਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ।
وَإِنَّ لَنَا لَلۡأٓخِرَةَ وَٱلۡأُولَىٰ ﴿13﴾وَإِنَّ لَنَا لَلۡأٓخِرَةَ وَٱلۡأُولَىٰ
Transliteration: Wainna lana lalakhirata waaloola
Translation: ਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ।
فَأَنذَرۡتُكُمۡ نَارٗا تَلَظَّىٰ ﴿14﴾فَأَنذَرۡتُكُمۡ نَارٗا تَلَظَّىٰ
Transliteration: Faanthartukum naran talaththa
Translation: ਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ।
لَا يَصۡلَىٰهَآ إِلَّا ٱلۡأَشۡقَى ﴿15﴾لَا يَصۡلَىٰهَآ إِلَّا ٱلۡأَشۡقَى
Transliteration: La yaslaha illa alashqa
Translation: ਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ।
ٱلَّذِي كَذَّبَ وَتَوَلَّىٰ ﴿16﴾ٱلَّذِي كَذَّبَ وَتَوَلَّىٰ
Transliteration: Allathee kaththaba watawalla
Translation: ਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ।
وَسَيُجَنَّبُهَا ٱلۡأَتۡقَى ﴿17﴾وَسَيُجَنَّبُهَا ٱلۡأَتۡقَى
Transliteration: Wasayujannabuha alatqa
Translation: ਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ।
ٱلَّذِي يُؤۡتِي مَالَهُۥ يَتَزَكَّىٰ ﴿18﴾ٱلَّذِي يُؤۡتِي مَالَهُۥ يَتَزَكَّىٰ
Transliteration: Allathee yutee malahu yatazakka
Translation: ਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ।
وَمَا لِأَحَدٍ عِندَهُۥ مِن نِّعۡمَةٖ تُجۡزَىٰٓ ﴿19﴾وَمَا لِأَحَدٍ عِندَهُۥ مِن نِّعۡمَةٖ تُجۡزَىٰٓ
Transliteration: Wama liahadin AAindahu min niAAmatin tujza
Translation: ਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ।
إِلَّا ٱبۡتِغَآءَ وَجۡهِ رَبِّهِ ٱلۡأَعۡلَىٰ ﴿20﴾إِلَّا ٱبۡتِغَآءَ وَجۡهِ رَبِّهِ ٱلۡأَعۡلَىٰ
Transliteration: Illa ibtighaa wajhi rabbihi alaAAla
Translation: ਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)।
وَلَسَوۡفَ يَرۡضَىٰ ﴿21﴾وَلَسَوۡفَ يَرۡضَىٰ
Transliteration: Walasawfa yarda
Translation: ਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download