إِذَا ٱلسَّمَآءُ ٱنشَقَّتۡ ﴿1﴾إِذَا ٱلسَّمَآءُ ٱنشَقَّتۡ
Transliteration: Itha alssamao inshaqqat
Translation: ਜਦੋਂ ਅਕਾਸ਼ ਫੱਟ ਜਾਵੇਗਾ।
إِذَا ٱلسَّمَآءُ ٱنشَقَّتۡ ﴿1﴾إِذَا ٱلسَّمَآءُ ٱنشَقَّتۡ
Transliteration: Itha alssamao inshaqqat
Translation: ਜਦੋਂ ਅਕਾਸ਼ ਫੱਟ ਜਾਵੇਗਾ।
وَأَذِنَتۡ لِرَبِّهَا وَحُقَّتۡ ﴿2﴾وَأَذِنَتۡ لِرَبِّهَا وَحُقَّتۡ
Transliteration: Waathinat lirabbiha wahuqqat
Translation: ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।
وَإِذَا ٱلۡأَرۡضُ مُدَّتۡ ﴿3﴾وَإِذَا ٱلۡأَرۡضُ مُدَّتۡ
Transliteration: Waitha alardu muddat
Translation: ਜਦੋਂ ਧਰਤੀ ਫੈਲਾਈ ਜਾਵੇਗੀ।
وَأَلۡقَتۡ مَا فِيهَا وَتَخَلَّتۡ ﴿4﴾وَأَلۡقَتۡ مَا فِيهَا وَتَخَلَّتۡ
Transliteration: Waalqat ma feeha watakhallat
Translation: ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।
وَأَذِنَتۡ لِرَبِّهَا وَحُقَّتۡ ﴿5﴾وَأَذِنَتۡ لِرَبِّهَا وَحُقَّتۡ
Transliteration: Waathinat lirabbiha wahuqqat
Translation: ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।
يَـٰٓأَيُّهَا ٱلۡإِنسَٰنُ إِنَّكَ كَادِحٌ إِلَىٰ رَبِّكَ كَدۡحٗا فَمُلَٰقِيهِ ﴿6﴾يَـٰٓأَيُّهَا ٱلۡإِنسَٰنُ إِنَّكَ كَادِحٌ إِلَىٰ رَبِّكَ كَدۡحٗا فَمُلَٰقِيهِ
Transliteration: Ya ayyuha alinsanu innaka kadihun ila rabbika kadhan famulaqeehi
Translation: (ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ।
فَأَمَّا مَنۡ أُوتِيَ كِتَٰبَهُۥ بِيَمِينِهِۦ ﴿7﴾فَأَمَّا مَنۡ أُوتِيَ كِتَٰبَهُۥ بِيَمِينِهِۦ
Transliteration: Faama man ootiya kitabahu biyameenihi
Translation: ਬਸ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ।
فَسَوۡفَ يُحَاسَبُ حِسَابٗا يَسِيرٗا ﴿8﴾فَسَوۡفَ يُحَاسَبُ حِسَابٗا يَسِيرٗا
Transliteration: Fasawfa yuhasabu hisaban yaseeran
Translation: ਤਾਂ ਛੇਤੀ ਹੀ ਉਸ ਤੋਂ ਸੌਖਾ ਹਿਸਾਬ ਲਿਆ ਜਾਵੇਗਾ।
وَيَنقَلِبُ إِلَىٰٓ أَهۡلِهِۦ مَسۡرُورٗا ﴿9﴾وَيَنقَلِبُ إِلَىٰٓ أَهۡلِهِۦ مَسۡرُورٗا
Transliteration: Wayanqalibu ila ahlihi masrooran
Translation: ਉਹ ਆਪਣੇ ਆਪਣੇ ਜਹਿ (ਨੇਕ ਲੋਕਾਂ) ਵੱਲ ਖ਼ੁਸ਼ੀ ਖ਼ੁਸ਼ੀ ਜਾਵੇਗਾ।
وَأَمَّا مَنۡ أُوتِيَ كِتَٰبَهُۥ وَرَآءَ ظَهۡرِهِۦ ﴿10﴾وَأَمَّا مَنۡ أُوتِيَ كِتَٰبَهُۥ وَرَآءَ ظَهۡرِهِۦ
Transliteration: Waamma man ootiya kitabahu waraa thahrihi
Translation: ਅਤੇ ਜਿਸ ਦੀ ਕਰਮ-ਪੱਤਰੀ ਉਸ ਦੀ ਪਿੱਠ ਪਿੱਛਿਓ ਫੜਾਈ ਜਾਵੇਗਾ।
فَسَوۡفَ يَدۡعُواْ ثُبُورٗا ﴿11﴾فَسَوۡفَ يَدۡعُواْ ثُبُورٗا
Transliteration: Fasawfa yadAAoo thubooran
Translation: ਤਾਂ ਉਹ ਜ਼ਰੂਰ ਹੀ ਬਰਬਾਦੀ ਨੂੰ ਸੱਦੇਗਾ।
وَيَصۡلَىٰ سَعِيرًا ﴿12﴾وَيَصۡلَىٰ سَعِيرًا
Transliteration: Wayasla saAAeeran
Translation: ਅਤੇ ਉਹ ਭੜਕਦੀ ਹੋਈ ਅਗੱ ਵਿਚ ਸੁੱਟਿਆ ਜਾਵੇਗਾ।
إِنَّهُۥ كَانَ فِيٓ أَهۡلِهِۦ مَسۡرُورًا ﴿13﴾إِنَّهُۥ كَانَ فِيٓ أَهۡلِهِۦ مَسۡرُورًا
Transliteration: Innahu kana fee ahlihi masrooran
Translation: ਬੇਸ਼ੱਕ ਉਹ (ਸੰਸਾਰ ਵਿਚ) ਆਪਣੇ ਪਰਿਵਾਰ (ਆਪਣੇ ਜਿਿਹਆਂ) ਵਿਚ ਬਹੁਤ ਖ਼ੁਸ਼ ਸੀ।
إِنَّهُۥ ظَنَّ أَن لَّن يَحُورَ ﴿14﴾إِنَّهُۥ ظَنَّ أَن لَّن يَحُورَ
Transliteration: Innahu thanna an lan yahoora
Translation: ਬੇਸ਼ੱਕ ਉਹ ਸਮਝਦਾ ਸੀ ਕਿ ਉਹ ਕਦੇ ਵੀ (ਅੱਲਾਹ ਵੱਲ) ਮੁੜਕੇ ਨਹੀਂ ਜਾਵੇਗਾ।
بَلَىٰٓۚ إِنَّ رَبَّهُۥ كَانَ بِهِۦ بَصِيرٗا ﴿15﴾بَلَىٰٓۚ إِنَّ رَبَّهُۥ كَانَ بِهِۦ بَصِيرٗا
Transliteration: Bala inna rabbahu kana bihi baseeran
Translation: ਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ।
فَلَآ أُقۡسِمُ بِٱلشَّفَقِ ﴿16﴾فَلَآ أُقۡسِمُ بِٱلشَّفَقِ
Transliteration: Fala oqsimu bialshshafaqi
Translation: ਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ।
وَٱلَّيۡلِ وَمَا وَسَقَ ﴿17﴾وَٱلَّيۡلِ وَمَا وَسَقَ
Transliteration: Waallayli wama wasaqa
Translation: ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।
وَٱلۡقَمَرِ إِذَا ٱتَّسَقَ ﴿18﴾وَٱلۡقَمَرِ إِذَا ٱتَّسَقَ
Transliteration: Waalqamari itha ittasaqa
Translation: ਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ।
لَتَرۡكَبُنَّ طَبَقًا عَن طَبَقٖ ﴿19﴾لَتَرۡكَبُنَّ طَبَقًا عَن طَبَقٖ
Transliteration: Latarkabunna tabaqan AAan tabaqin
Translation: ਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ।
فَمَا لَهُمۡ لَا يُؤۡمِنُونَ ﴿20﴾فَمَا لَهُمۡ لَا يُؤۡمِنُونَ
Transliteration: Fama lahum la yuminoona
Translation: ਫੇਰ ਇਹਨਾਂ (ਇਨਕਾਰੀਆਂ) ਨੂੰ ਕੀ ਹੋ ਗਿਆ ਕਿ ਉਹ ਈਮਾਨ ਨਹੀਂ ਲਿਆਏ ?
وَإِذَا قُرِئَ عَلَيۡهِمُ ٱلۡقُرۡءَانُ لَا يَسۡجُدُونَۤ۩ ﴿21﴾وَإِذَا قُرِئَ عَلَيۡهِمُ ٱلۡقُرۡءَانُ لَا يَسۡجُدُونَۤ۩
Transliteration: Waitha quria AAalayhimu alquranu la yasjudoona
Translation: ਅਤੇ ਜਦੋਂ ਉਹਨਾਂ ਅੱਗੇ .ਕੁਰਆਨ ਪੜ੍ਹਿਆ ਜਾਂਦਾ ਹੈ ਤਾਂ ਉਹ ਸਿਜਦਾ ਨਹੀਂ ਕਰਦੇ।
بَلِ ٱلَّذِينَ كَفَرُواْ يُكَذِّبُونَ ﴿22﴾بَلِ ٱلَّذِينَ كَفَرُواْ يُكَذِّبُونَ
Transliteration: Bali allatheena kafaroo yukaththiboona
Translation: ਸਗੋਂ ਕਾਫ਼ਿਰ ਤਾਂ (.ਕੁਰਆਨ ਨੂੰ) ਝੁਠਲਾਉਂਦੇ ਹਨ। [1]
وَٱللَّهُ أَعۡلَمُ بِمَا يُوعُونَ ﴿23﴾وَٱللَّهُ أَعۡلَمُ بِمَا يُوعُونَ
Transliteration: WaAllahu aAAlamu bima yooAAoona
Translation: ਅਤੇ ਜੋ ਕੁੱਝ ਵੀ ਉਹ (ਆਪਣੇ ਦਿਲਾਂ ਵਿਚ) ਸੁਰੱਖਿਅਤ ਰੱਖਦੇ ਹਨ ਅੱਲਾਹ ਉਹਨਾਂ (ਗੱਲਾਂ) ਨੂੰ ਭਲੀ-ਭਾਂਤ ਜਾਣਦਾ ਹੈ।
فَبَشِّرۡهُم بِعَذَابٍ أَلِيمٍ ﴿24﴾فَبَشِّرۡهُم بِعَذَابٍ أَلِيمٍ
Transliteration: Fabashshirhum biAAathabin aleemin
Translation: ਤੁਸੀਂ (ਹੇ ਮੁਹੰਮਦ ਸ:!) ਉਹਨਾਂ ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
إِلَّا ٱلَّذِينَ ءَامَنُواْ وَعَمِلُواْ ٱلصَّـٰلِحَٰتِ لَهُمۡ أَجۡرٌ غَيۡرُ مَمۡنُونِۭ ﴿25﴾إِلَّا ٱلَّذِينَ ءَامَنُواْ وَعَمِلُواْ ٱلصَّـٰلِحَٰتِ لَهُمۡ أَجۡرٌ غَيۡرُ مَمۡنُونِۭ
Transliteration: Illa allatheena amanoo waAAamiloo alssalihati lahum ajrun ghayru mamnoonin
Translation: ਪਰ ਜਿਹੜੇ ਲੋਕ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ, ਉਹਨਾਂ ਲਈ ਨਾ ਮੁੱਕਣ ਵਾਲਾ ਅਜਰ (ਬਦਲਾ) ਹੈ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download