سَبِّحِ ٱسۡمَ رَبِّكَ ٱلۡأَعۡلَى ﴿1﴾سَبِّحِ ٱسۡمَ رَبِّكَ ٱلۡأَعۡلَى
Transliteration: Sabbihi isma rabbika alaAAla
Translation: ਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।
سَبِّحِ ٱسۡمَ رَبِّكَ ٱلۡأَعۡلَى ﴿1﴾سَبِّحِ ٱسۡمَ رَبِّكَ ٱلۡأَعۡلَى
Transliteration: Sabbihi isma rabbika alaAAla
Translation: ਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।
ٱلَّذِي خَلَقَ فَسَوَّىٰ ﴿2﴾ٱلَّذِي خَلَقَ فَسَوَّىٰ
Transliteration: Allathee khalaqa fasawwa
Translation: ਜਿਸ ਨੇ (ਸਭ ਕੁੱਝ) ਪੈਦਾ ਕੀਤਾ ਅਤੇ ਸੰਤੁਲਨ ਸਥਾਪਤ ਕੀਤਾ।
وَٱلَّذِي قَدَّرَ فَهَدَىٰ ﴿3﴾وَٱلَّذِي قَدَّرَ فَهَدَىٰ
Transliteration: Waallathee qaddara fahada
Translation: ਜਿਸ ਨੇ (ਵੱਖਰੀ ਵੱਖਰੀ) ਤਕਦੀਰ ਬਣਾਈ ਅਤੇ ਫੇਰ ਹਿਦਾਇਤ ਪ੍ਰਦਾਨ ਕੀਤੀ।
وَٱلَّذِيٓ أَخۡرَجَ ٱلۡمَرۡعَىٰ ﴿4﴾وَٱلَّذِيٓ أَخۡرَجَ ٱلۡمَرۡعَىٰ
Transliteration: Waallathee akhraja almarAAa
Translation: ਅਤੇ ਜਿਸ ਨੇ (ਧਰਤੀ ’ਚੋਂ) ਚਾਰਾ ਕੱਢਿਆ।
فَجَعَلَهُۥ غُثَآءً أَحۡوَىٰ ﴿5﴾فَجَعَلَهُۥ غُثَآءً أَحۡوَىٰ
Transliteration: FajaAAalahu ghuthaan ahwa
Translation: ਫੇਰ ਉਸ ਨੂੰ ਕਾਲਾ ਕੂੜਾ-ਕਰਕਟ ਬਣਾ ਦਿੱਤਾ।
سَنُقۡرِئُكَ فَلَا تَنسَىٰٓ ﴿6﴾سَنُقۡرِئُكَ فَلَا تَنسَىٰٓ
Transliteration: Sanuqrioka fala tansa
Translation: ਅਸੀਂ ਤੁਹਾਨੂੰ (ਹੇ ਨਬੀ!) ਛੇਤੀ ਹੀ (.ਕੁਰਆਨ) ਯਾਦ ਕਰਵਾ ਦੇਵਾਂਗੇ ਫੇਰ ਤੁਸੀਂ ਭੁੱਲੋਂਗੇ ਨਹੀਂ।
إِلَّا مَا شَآءَ ٱللَّهُۚ إِنَّهُۥ يَعۡلَمُ ٱلۡجَهۡرَ وَمَا يَخۡفَىٰ ﴿7﴾إِلَّا مَا شَآءَ ٱللَّهُۚ إِنَّهُۥ يَعۡلَمُ ٱلۡجَهۡرَ وَمَا يَخۡفَىٰ
Transliteration: Illa ma shaa Allahu innahu yaAAlamu aljahra wama yakhfa
Translation: ਪਰ ਜੋ ਰੱਬ ਚਾਹੇ (ਉਹੀਓ ਯਾਦ ਰੱਖੇਗੇ), ਬੇਸ਼ੱਕ ਉਹੀਓ ਜ਼ਾਹਿਰ ਨੂੰ ਜਾਣਦਾ ਹੈ ਅਤੇ ਲੁਕਿਆ ਹੋਇਆ ਚੀਜ਼ਾਂ ਨੂੰ ਵੀ।
وَنُيَسِّرُكَ لِلۡيُسۡرَىٰ ﴿8﴾وَنُيَسِّرُكَ لِلۡيُسۡرَىٰ
Transliteration: Wanuyassiruka lilyusra
Translation: ਅਸੀਂ ਤੁਹਾਨੂੰ (ਹੇ ਨਬੀ!) ਸੁਖਾਵੇਂ ਰਾਹ ਵੱਲ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।
فَذَكِّرۡ إِن نَّفَعَتِ ٱلذِّكۡرَىٰ ﴿9﴾فَذَكِّرۡ إِن نَّفَعَتِ ٱلذِّكۡرَىٰ
Transliteration: Fathakkir in nafaAAati alththikra
Translation: ਫੇਰ ਤੁਸੀਂ (ਲੋਕਾਂ ਨੂੰ) ਨਸੀਹਤਾਂ ਕਰੋ ਪਰ ਜੇ ਨਸੀਹਤ ਦੇਣ ਦਾ ਲਾਭ ਹੋਵੇ।
سَيَذَّكَّرُ مَن يَخۡشَىٰ ﴿10﴾سَيَذَّكَّرُ مَن يَخۡشَىٰ
Transliteration: Sayaththakkaru man yakhsha
Translation: ਜਿਹੜਾ (ਨਰਕ ਤੋਂ) ਡਰਦਾ ਹੈ ਉਹ ਜ਼ਰੂਰ ਹੀ ਨਸੀਹਤ ਨੂੰ ਕਬੂਲ ਕਰੇਗਾ।
وَيَتَجَنَّبُهَا ٱلۡأَشۡقَى ﴿11﴾وَيَتَجَنَّبُهَا ٱلۡأَشۡقَى
Transliteration: Wayatajannabuha alashqa
Translation: ਅਤੇ ਅਤਿਅੰਤ ਅਭਾਗਾ ਹੀ ਇਸ (ਨਸੀਹਤ) ਤੋਂ ਦੂਰ ਰਹੇਗਾ।
ٱلَّذِي يَصۡلَى ٱلنَّارَ ٱلۡكُبۡرَىٰ ﴿12﴾ٱلَّذِي يَصۡلَى ٱلنَّارَ ٱلۡكُبۡرَىٰ
Transliteration: Allathee yasla alnnara alkubra
Translation: ਜਿਹੜਾ (ਅੰਤ) ਇਕ ਵੱਡੀ ਅੱਗ ਵਿਚ ਜਾਵੇਗਾ।
ثُمَّ لَا يَمُوتُ فِيهَا وَلَا يَحۡيَىٰ ﴿13﴾ثُمَّ لَا يَمُوتُ فِيهَا وَلَا يَحۡيَىٰ
Transliteration: Thumma la yamootu feeha wala yahya
Translation: ਫੇਰ ਉਸ ਵਿਚ ਨਾ ਤਾਂ ਉਹ ਮਰੇਗਾ ਅਤੇ ਨਾ ਹੀ ਜੀਵੇਗਾ।
قَدۡ أَفۡلَحَ مَن تَزَكَّىٰ ﴿14﴾قَدۡ أَفۡلَحَ مَن تَزَكَّىٰ
Transliteration: Qad aflaha man tazakka
Translation: ਬੇਸ਼ੱਕ ਉਹ ਵਿਅਕਤੀ ਸਫ਼ਲ ਹੋ ਗਿਆ ਜਿਹੜਾ (ਬੁਰਾਈਆਂ ਤੋਂ) ਪਾਕ ਹੋ ਗਿਆ।
وَذَكَرَ ٱسۡمَ رَبِّهِۦ فَصَلَّىٰ ﴿15﴾وَذَكَرَ ٱسۡمَ رَبِّهِۦ فَصَلَّىٰ
Transliteration: Wathakara isma rabbihi fasalla
Translation: ਅਤੇ ਆਪਣੇ ਰੱਬ ਦੇ ਨਾਂ ਦਾ ਸਿਮਰਨ ਕੀਤਾ ਅਤੇ ਨਮਾਜ਼ ਪੜ੍ਹੀ।
بَلۡ تُؤۡثِرُونَ ٱلۡحَيَوٰةَ ٱلدُّنۡيَا ﴿16﴾بَلۡ تُؤۡثِرُونَ ٱلۡحَيَوٰةَ ٱلدُّنۡيَا
Transliteration: Bal tuthiroona alhayata alddunya
Translation: ਪਰ ਤੁਸੀਂ ਲੋਕ ਸੰਸਾਰਿਕ ਜੀਵਨ ਨੂੰ ਹੀ ਪਹਿਲ ਦਿੰਦੇ ਹੋ।
وَٱلۡأٓخِرَةُ خَيۡرٞ وَأَبۡقَىٰٓ ﴿17﴾وَٱلۡأٓخِرَةُ خَيۡرٞ وَأَبۡقَىٰٓ
Transliteration: Waalakhiratu khayrun waabqa
Translation: ਜਦ ਕਿ ਪਰਲੋਕ ਬਹੁਤ ਹੀ ਵਧੀਆ ਅਤੇ ਸਦਾ ਰਹਿਣ ਵਾਲੀ (ਥਾਂ) ਹੈ।
إِنَّ هَٰذَا لَفِي ٱلصُّحُفِ ٱلۡأُولَىٰ ﴿18﴾إِنَّ هَٰذَا لَفِي ٱلصُّحُفِ ٱلۡأُولَىٰ
Transliteration: Inna hatha lafee alssuhufi aloola
Translation: ਇਹ (ਗੱਲਾਂ) ਪਹਿਲਾਂ ਆਈਆਂ ਹੋਈਆਂ ਕਿਤਾਬਾਂ ਵਿਚ ਵੀ (ਆਖੀਆਂ ਗਈਆਂ) ਸਨ।
صُحُفِ إِبۡرَٰهِيمَ وَمُوسَىٰ ﴿19﴾صُحُفِ إِبۡرَٰهِيمَ وَمُوسَىٰ
Transliteration: Suhufi ibraheema wamoosa
Translation: ਅਰਥਾਤ ਇਬਰਾਹੀਮ ਤੇ ਮੂਸਾ ਦੀਆਂ ਪੋਥੀਆਂ ਵਿਚ ਵੀ ਸਨ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download