وَٱلۡعَٰدِيَٰتِ ضَبۡحٗا ﴿1﴾وَٱلۡعَٰدِيَٰتِ ضَبۡحٗا
Transliteration: WaalAAadiyati dabhan
Translation: ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ।
وَٱلۡعَٰدِيَٰتِ ضَبۡحٗا ﴿1﴾وَٱلۡعَٰدِيَٰتِ ضَبۡحٗا
Transliteration: WaalAAadiyati dabhan
Translation: ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ।
فَٱلۡمُورِيَٰتِ قَدۡحٗا ﴿2﴾فَٱلۡمُورِيَٰتِ قَدۡحٗا
Transliteration: Faalmooriyati qadhan
Translation: ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।
فَٱلۡمُغِيرَٰتِ صُبۡحٗا ﴿3﴾فَٱلۡمُغِيرَٰتِ صُبۡحٗا
Transliteration: Faalmugheerati subhan
Translation: ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।
فَأَثَرۡنَ بِهِۦ نَقۡعٗا ﴿4﴾فَأَثَرۡنَ بِهِۦ نَقۡعٗا
Transliteration: Faatharna bihi naqAAan
Translation: ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।
فَوَسَطۡنَ بِهِۦ جَمۡعًا ﴿5﴾فَوَسَطۡنَ بِهِۦ جَمۡعًا
Transliteration: Fawasatna bihi jamAAan
Translation: ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।
إِنَّ ٱلۡإِنسَٰنَ لِرَبِّهِۦ لَكَنُودٞ ﴿6﴾إِنَّ ٱلۡإِنسَٰنَ لِرَبِّهِۦ لَكَنُودٞ
Transliteration: Inna alinsana lirabbihi lakanoodun
Translation: ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।
وَإِنَّهُۥ عَلَىٰ ذَٰلِكَ لَشَهِيدٞ ﴿7﴾وَإِنَّهُۥ عَلَىٰ ذَٰلِكَ لَشَهِيدٞ
Transliteration: Wainnahu AAala thalika lashaheedun
Translation: ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।
وَإِنَّهُۥ لِحُبِّ ٱلۡخَيۡرِ لَشَدِيدٌ ﴿8﴾وَإِنَّهُۥ لِحُبِّ ٱلۡخَيۡرِ لَشَدِيدٌ
Transliteration: Wainnahu lihubbi alkhayri lashadeedun
Translation: ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
أَفَلَا يَعۡلَمُ إِذَا بُعۡثِرَ مَا فِي ٱلۡقُبُورِ ﴿9﴾۞أَفَلَا يَعۡلَمُ إِذَا بُعۡثِرَ مَا فِي ٱلۡقُبُورِ
Transliteration: Afala yaAAlamu itha buAAthira ma fee alquboori
Translation: ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿਚ ਹੈ।
وَحُصِّلَ مَا فِي ٱلصُّدُورِ ﴿10﴾وَحُصِّلَ مَا فِي ٱلصُّدُورِ
Transliteration: Wahussila ma fee alssudoori
Translation: ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿਚ ਹੈ।
إِنَّ رَبَّهُم بِهِمۡ يَوۡمَئِذٖ لَّخَبِيرُۢ ﴿11﴾إِنَّ رَبَّهُم بِهِمۡ يَوۡمَئِذٖ لَّخَبِيرُۢ
Transliteration: Inna rabbahum bihim yawmaithin lakhabeerun
Translation: ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਂਤ ਜਾਣੂ ਹੋਵੇਗਾ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download