أَلۡهَىٰكُمُ ٱلتَّكَاثُرُ ﴿1﴾أَلۡهَىٰكُمُ ٱلتَّكَاثُرُ
Transliteration: Alhakumu alttakathuru
Translation: ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
أَلۡهَىٰكُمُ ٱلتَّكَاثُرُ ﴿1﴾أَلۡهَىٰكُمُ ٱلتَّكَاثُرُ
Transliteration: Alhakumu alttakathuru
Translation: ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
حَتَّىٰ زُرۡتُمُ ٱلۡمَقَابِرَ ﴿2﴾حَتَّىٰ زُرۡتُمُ ٱلۡمَقَابِرَ
Transliteration: Hatta zurtumu almaqabira
Translation: ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
كَلَّا سَوۡفَ تَعۡلَمُونَ ﴿3﴾كَلَّا سَوۡفَ تَعۡلَمُونَ
Transliteration: Kalla sawfa taAAlamoona
Translation: ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
ثُمَّ كَلَّا سَوۡفَ تَعۡلَمُونَ ﴿4﴾ثُمَّ كَلَّا سَوۡفَ تَعۡلَمُونَ
Transliteration: Thumma kalla sawfa taAAlamoona
Translation: ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
كَلَّا لَوۡ تَعۡلَمُونَ عِلۡمَ ٱلۡيَقِينِ ﴿5﴾كَلَّا لَوۡ تَعۡلَمُونَ عِلۡمَ ٱلۡيَقِينِ
Transliteration: Kalla law taAAlamoona AAilma alyaqeeni
Translation: ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)।
لَتَرَوُنَّ ٱلۡجَحِيمَ ﴿6﴾لَتَرَوُنَّ ٱلۡجَحِيمَ
Transliteration: Latarawunna aljaheema
Translation: ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।
ثُمَّ لَتَرَوُنَّهَا عَيۡنَ ٱلۡيَقِينِ ﴿7﴾ثُمَّ لَتَرَوُنَّهَا عَيۡنَ ٱلۡيَقِينِ
Transliteration: Thumma latarawunnaha AAayna alyaqeeni
Translation: ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।
ثُمَّ لَتُسۡـَٔلُنَّ يَوۡمَئِذٍ عَنِ ٱلنَّعِيمِ ﴿8﴾ثُمَّ لَتُسۡـَٔلُنَّ يَوۡمَئِذٍ عَنِ ٱلنَّعِيمِ
Transliteration: Thumma latusalunna yawmaithin AAani alnnaAAeemi
Translation: ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।[1]
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download