قُلۡ أَعُوذُ بِرَبِّ ٱلنَّاسِ ﴿1﴾قُلۡ أَعُوذُ بِرَبِّ ٱلنَّاسِ
Transliteration: Qul aAAoothu birabbi alnnasi
Translation: (ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
قُلۡ أَعُوذُ بِرَبِّ ٱلنَّاسِ ﴿1﴾قُلۡ أَعُوذُ بِرَبِّ ٱلنَّاسِ
Transliteration: Qul aAAoothu birabbi alnnasi
Translation: (ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
مَلِكِ ٱلنَّاسِ ﴿2﴾مَلِكِ ٱلنَّاسِ
Transliteration: Maliki alnnasi
Translation: ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।[1]
إِلَٰهِ ٱلنَّاسِ ﴿3﴾إِلَٰهِ ٱلنَّاسِ
Transliteration: Ilahi alnnasi
Translation: ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।
مِن شَرِّ ٱلۡوَسۡوَاسِ ٱلۡخَنَّاسِ ﴿4﴾مِن شَرِّ ٱلۡوَسۡوَاسِ ٱلۡخَنَّاسِ
Transliteration: Min sharri alwaswasi alkhannasi
Translation: ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। [2]
ٱلَّذِي يُوَسۡوِسُ فِي صُدُورِ ٱلنَّاسِ ﴿5﴾ٱلَّذِي يُوَسۡوِسُ فِي صُدُورِ ٱلنَّاسِ
Transliteration: Allathee yuwaswisu fee sudoori alnnasi
Translation: ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ।
مِنَ ٱلۡجِنَّةِ وَٱلنَّاسِ ﴿6﴾مِنَ ٱلۡجِنَّةِ وَٱلنَّاسِ
Transliteration: Mina aljinnati wa alnnasm
Translation: ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download