إِذَا ٱلسَّمَآءُ ٱنفَطَرَتۡ ﴿1﴾إِذَا ٱلسَّمَآءُ ٱنفَطَرَتۡ
Transliteration: Itha alssamao infatarat
Translation: ਜਦੋਂ ਅਕਾਸ਼ ਫੱਟ ਜਾਵੇਗਾ।
إِذَا ٱلسَّمَآءُ ٱنفَطَرَتۡ ﴿1﴾إِذَا ٱلسَّمَآءُ ٱنفَطَرَتۡ
Transliteration: Itha alssamao infatarat
Translation: ਜਦੋਂ ਅਕਾਸ਼ ਫੱਟ ਜਾਵੇਗਾ।
وَإِذَا ٱلۡكَوَاكِبُ ٱنتَثَرَتۡ ﴿2﴾وَإِذَا ٱلۡكَوَاكِبُ ٱنتَثَرَتۡ
Transliteration: Waitha alkawakibu intatharat
Translation: ਜਦੋਂ ਤਾਰੇ ਖਿਲਰ ਜਾਣਗੇ।
وَإِذَا ٱلۡبِحَارُ فُجِّرَتۡ ﴿3﴾وَإِذَا ٱلۡبِحَارُ فُجِّرَتۡ
Transliteration: Waitha albiharu fujjirat
Translation: ਜਦੋਂ ਸਮੁੰਦਰਾਂ ਨੂੰ ਪਾਟ ਦਿੱਤਾ ਜਾਵੇਗਾ।
وَإِذَا ٱلۡقُبُورُ بُعۡثِرَتۡ ﴿4﴾وَإِذَا ٱلۡقُبُورُ بُعۡثِرَتۡ
Transliteration: Waitha alqubooru buAAthirat
Translation: ਜਦੋਂ ਕਬਰਾਂ ਨੂੰ ਉਖਾੜ (ਭਾਵ ਖੋਲ) ਦਿੱਤਾ ਜਾਵੇਗਾ।
عَلِمَتۡ نَفۡسٞ مَّا قَدَّمَتۡ وَأَخَّرَتۡ ﴿5﴾عَلِمَتۡ نَفۡسٞ مَّا قَدَّمَتۡ وَأَخَّرَتۡ
Transliteration: AAalimat nafsun ma qaddamat waakhkharat
Translation: ਉਸ ਵੇਲੇ ਹਰੇਕ ਵਿਅਕਤੀ ਨੂੰ ਉਸ ਦੇ ਅਗਲੇ ਪਿਛਲੇ ਸਾਰੇ ਕੀਤੇ ਕੰਮਾਂ ਦਾ ਪਤਾ ਲੱਗ ਜਾਵੇਗਾ।
يَـٰٓأَيُّهَا ٱلۡإِنسَٰنُ مَا غَرَّكَ بِرَبِّكَ ٱلۡكَرِيمِ ﴿6﴾يَـٰٓأَيُّهَا ٱلۡإِنسَٰنُ مَا غَرَّكَ بِرَبِّكَ ٱلۡكَرِيمِ
Transliteration: Ya ayyuha alinsanu ma gharraka birabbika alkareemi
Translation: ਹੇ ਮਨੁੱਖ! ਤੈਨੂੰ ਕਿਹੜੀ ਗੱਲ ਨੇ ਆਪਣੇ ਮਿਹਰਾਂ ਕਰਨ ਵਾਲੇ ਰੱਬ ਬਾਰੇ ਧੋਖੇ ਵਿਚ ਪਾਇਆ ਹੋਇਆ ਹੈ ?
ٱلَّذِي خَلَقَكَ فَسَوَّىٰكَ فَعَدَلَكَ ﴿7﴾ٱلَّذِي خَلَقَكَ فَسَوَّىٰكَ فَعَدَلَكَ
Transliteration: Allathee khalaqaka fasawwaka faAAadalaka
Translation: ਜਿਸ ਨੇ ਤੈਨੂੰ ਪੈਦਾ ਕੀਤਾ, ਫੇਰ ਤੈਨੂੰ ਸਵਾਂਰਿਆ ਅਤੇ ਤੇਰਾ ਸੰਤੁਲਣ ਰੱਖਿਆ।
فِيٓ أَيِّ صُورَةٖ مَّا شَآءَ رَكَّبَكَ ﴿8﴾فِيٓ أَيِّ صُورَةٖ مَّا شَآءَ رَكَّبَكَ
Transliteration: Fee ayyi sooratin ma shaa rakkabaka
Translation: ਉਸ (ਰੱਬ) ਨੇ ਤੈਨੂੰ ਜਿਹੜਾ ਵੀ ਰੂਪ ਦੇਣਾ ਚਾਹਿਆ ਉਸੇ ਵਿਚ ਜੋੜ ਦਿੱਤਾ।
كَلَّا بَلۡ تُكَذِّبُونَ بِٱلدِّينِ ﴿9﴾كَلَّا بَلۡ تُكَذِّبُونَ بِٱلدِّينِ
Transliteration: Kalla bal tukaththiboona bialddeeni
Translation: (ਇਹ ਗੱਲ) ਉੱਕਾ ਹੀ ਨਹੀਂ ਸਗੋਂ ਤੁਸੀਂ ਲੋਕ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਠਲਾਉਂਦੇ ਹੋ।
وَإِنَّ عَلَيۡكُمۡ لَحَٰفِظِينَ ﴿10﴾وَإِنَّ عَلَيۡكُمۡ لَحَٰفِظِينَ
Transliteration: Wainna AAalaykum lahafitheena
Translation: ਜਦ ਕਿ ਤੁਹਾਡੇ ਉੱਤੇ ਨਿਗਰਾਨੀ ਲਈ (ਫ਼ਰਿਸ਼ਤੇ) ਨਿਯਤ ਕੀਤੇ ਹੋਏ ਹਨ।
كِرَامٗا كَٰتِبِينَ ﴿11﴾كِرَامٗا كَٰتِبِينَ
Transliteration: Kiraman katibeena
Translation: (ਉਹ) ਪਤਵੰਤੇ ਲਿਖਾਰੀ ਹਨ।[1]
يَعۡلَمُونَ مَا تَفۡعَلُونَ ﴿12﴾يَعۡلَمُونَ مَا تَفۡعَلُونَ
Transliteration: YaAAlamoona ma tafAAaloona
Translation: ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ।
إِنَّ ٱلۡأَبۡرَارَ لَفِي نَعِيمٖ ﴿13﴾إِنَّ ٱلۡأَبۡرَارَ لَفِي نَعِيمٖ
Transliteration: Inna alabrara lafee naAAeemin
Translation: ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।
وَإِنَّ ٱلۡفُجَّارَ لَفِي جَحِيمٖ ﴿14﴾وَإِنَّ ٱلۡفُجَّارَ لَفِي جَحِيمٖ
Transliteration: Wainna alfujjara lafee jaheemin
Translation: ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ।
يَصۡلَوۡنَهَا يَوۡمَ ٱلدِّينِ ﴿15﴾يَصۡلَوۡنَهَا يَوۡمَ ٱلدِّينِ
Transliteration: Yaslawnaha yawma alddeeni
Translation: ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ।
وَمَا هُمۡ عَنۡهَا بِغَآئِبِينَ ﴿16﴾وَمَا هُمۡ عَنۡهَا بِغَآئِبِينَ
Transliteration: Wama hum AAanha bighaibeena
Translation: ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ।
وَمَآ أَدۡرَىٰكَ مَا يَوۡمُ ٱلدِّينِ ﴿17﴾وَمَآ أَدۡرَىٰكَ مَا يَوۡمُ ٱلدِّينِ
Transliteration: Wama adraka ma yawmu alddeeni
Translation: ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ?
ثُمَّ مَآ أَدۡرَىٰكَ مَا يَوۡمُ ٱلدِّينِ ﴿18﴾ثُمَّ مَآ أَدۡرَىٰكَ مَا يَوۡمُ ٱلدِّينِ
Transliteration: Thumma ma adraka ma yawmu alddeeni
Translation: ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?
يَوۡمَ لَا تَمۡلِكُ نَفۡسٞ لِّنَفۡسٖ شَيۡـٔٗاۖ وَٱلۡأَمۡرُ يَوۡمَئِذٖ لِّلَّهِ ﴿19﴾يَوۡمَ لَا تَمۡلِكُ نَفۡسٞ لِّنَفۡسٖ شَيۡـٔٗاۖ وَٱلۡأَمۡرُ يَوۡمَئِذٖ لِّلَّهِ
Transliteration: Yawma la tamliku nafsun linafsin shayan waalamru yawmaithin lillahi
Translation: ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download