وَٱلسَّمَآءِ وَٱلطَّارِقِ ﴿1﴾وَٱلسَّمَآءِ وَٱلطَّارِقِ
Transliteration: Waalssamai waalttariqi
Translation: ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
وَٱلسَّمَآءِ وَٱلطَّارِقِ ﴿1﴾وَٱلسَّمَآءِ وَٱلطَّارِقِ
Transliteration: Waalssamai waalttariqi
Translation: ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
وَمَآ أَدۡرَىٰكَ مَا ٱلطَّارِقُ ﴿2﴾وَمَآ أَدۡرَىٰكَ مَا ٱلطَّارِقُ
Transliteration: Wama adraka ma alttariqu
Translation: ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
ٱلنَّجۡمُ ٱلثَّاقِبُ ﴿3﴾ٱلنَّجۡمُ ٱلثَّاقِبُ
Transliteration: Alnnajmu alththaqibu
Translation: ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
إِن كُلُّ نَفۡسٖ لَّمَّا عَلَيۡهَا حَافِظٞ ﴿4﴾إِن كُلُّ نَفۡسٖ لَّمَّا عَلَيۡهَا حَافِظٞ
Transliteration: In kullu nafsin lamma AAalayha hafithun
Translation: ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ। [1]
فَلۡيَنظُرِ ٱلۡإِنسَٰنُ مِمَّ خُلِقَ ﴿5﴾فَلۡيَنظُرِ ٱلۡإِنسَٰنُ مِمَّ خُلِقَ
Transliteration: Falyanthuri alinsanu mimma khuliqa
Translation: ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ।
خُلِقَ مِن مَّآءٖ دَافِقٖ ﴿6﴾خُلِقَ مِن مَّآءٖ دَافِقٖ
Transliteration: Khuliqa min main dafiqin
Translation: ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ।
يَخۡرُجُ مِنۢ بَيۡنِ ٱلصُّلۡبِ وَٱلتَّرَآئِبِ ﴿7﴾يَخۡرُجُ مِنۢ بَيۡنِ ٱلصُّلۡبِ وَٱلتَّرَآئِبِ
Transliteration: Yakhruju min bayni alssulbi waalttaraibi
Translation: ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ।
إِنَّهُۥ عَلَىٰ رَجۡعِهِۦ لَقَادِرٞ ﴿8﴾إِنَّهُۥ عَلَىٰ رَجۡعِهِۦ لَقَادِرٞ
Transliteration: Innahu AAala rajAAihi laqadirun
Translation: ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ।
يَوۡمَ تُبۡلَى ٱلسَّرَآئِرُ ﴿9﴾يَوۡمَ تُبۡلَى ٱلسَّرَآئِرُ
Transliteration: Yawma tubla alssarairu
Translation: ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
فَمَا لَهُۥ مِن قُوَّةٖ وَلَا نَاصِرٖ ﴿10﴾فَمَا لَهُۥ مِن قُوَّةٖ وَلَا نَاصِرٖ
Transliteration: Fama lahu min quwwatin wala nasirin
Translation: ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
وَٱلسَّمَآءِ ذَاتِ ٱلرَّجۡعِ ﴿11﴾وَٱلسَّمَآءِ ذَاتِ ٱلرَّجۡعِ
Transliteration: Waalssamai thati alrrajAAi
Translation: ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
وَٱلۡأَرۡضِ ذَاتِ ٱلصَّدۡعِ ﴿12﴾وَٱلۡأَرۡضِ ذَاتِ ٱلصَّدۡعِ
Transliteration: Waalardi thati alssadAAi
Translation: ਅਤੇ ਪਾਟ ਜਾਣ ਵਾਲੀ ਧਰਤੀ ਦੀ।
إِنَّهُۥ لَقَوۡلٞ فَصۡلٞ ﴿13﴾إِنَّهُۥ لَقَوۡلٞ فَصۡلٞ
Transliteration: Innahu laqawlun faslun
Translation: ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
وَمَا هُوَ بِٱلۡهَزۡلِ ﴿14﴾وَمَا هُوَ بِٱلۡهَزۡلِ
Transliteration: Wama huwa bialhazli
Translation: ਇਹ ਕੋਈ ਹਾਸਾ ਮਖੌਲ ਨਹੀਂ।
إِنَّهُمۡ يَكِيدُونَ كَيۡدٗا ﴿15﴾إِنَّهُمۡ يَكِيدُونَ كَيۡدٗا
Transliteration: Innahum yakeedoona kaydan
Translation: ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
وَأَكِيدُ كَيۡدٗا ﴿16﴾وَأَكِيدُ كَيۡدٗا
Transliteration: Waakeedu kaydan
Translation: ਅਤੇ ਮੈਂ ਵੀ ਇਕ ਚਾਲ ਚਲਦਾ ਹਾਂ।
فَمَهِّلِ ٱلۡكَٰفِرِينَ أَمۡهِلۡهُمۡ رُوَيۡدَۢا ﴿17﴾فَمَهِّلِ ٱلۡكَٰفِرِينَ أَمۡهِلۡهُمۡ رُوَيۡدَۢا
Transliteration: Famahhili alkafireena amhilhum ruwaydan
Translation: ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download