لَآ أُقۡسِمُ بِهَٰذَا ٱلۡبَلَدِ ﴿1﴾لَآ أُقۡسِمُ بِهَٰذَا ٱلۡبَلَدِ
Transliteration: La oqsimu bihatha albaladi
Translation: ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।
لَآ أُقۡسِمُ بِهَٰذَا ٱلۡبَلَدِ ﴿1﴾لَآ أُقۡسِمُ بِهَٰذَا ٱلۡبَلَدِ
Transliteration: La oqsimu bihatha albaladi
Translation: ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।
وَأَنتَ حِلُّۢ بِهَٰذَا ٱلۡبَلَدِ ﴿2﴾وَأَنتَ حِلُّۢ بِهَٰذَا ٱلۡبَلَدِ
Transliteration: Waanta hillun bihatha albaladi
Translation: (ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ।
وَوَالِدٖ وَمَا وَلَدَ ﴿3﴾وَوَالِدٖ وَمَا وَلَدَ
Transliteration: Wawalidin wama walada
Translation: (ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ।
لَقَدۡ خَلَقۡنَا ٱلۡإِنسَٰنَ فِي كَبَدٍ ﴿4﴾لَقَدۡ خَلَقۡنَا ٱلۡإِنسَٰنَ فِي كَبَدٍ
Transliteration: Laqad khalaqna alinsana fee kabadin
Translation: ਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ।
أَيَحۡسَبُ أَن لَّن يَقۡدِرَ عَلَيۡهِ أَحَدٞ ﴿5﴾أَيَحۡسَبُ أَن لَّن يَقۡدِرَ عَلَيۡهِ أَحَدٞ
Transliteration: Ayahsabu an lan yaqdira AAalayhi ahadun
Translation: ਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ?
يَقُولُ أَهۡلَكۡتُ مَالٗا لُّبَدًا ﴿6﴾يَقُولُ أَهۡلَكۡتُ مَالٗا لُّبَدًا
Transliteration: Yaqoolu ahlaktu malan lubadan
Translation: ਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ।
أَيَحۡسَبُ أَن لَّمۡ يَرَهُۥٓ أَحَدٌ ﴿7﴾أَيَحۡسَبُ أَن لَّمۡ يَرَهُۥٓ أَحَدٌ
Transliteration: Ayahsabu an lam yarahu ahadun
Translation: ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।
أَلَمۡ نَجۡعَل لَّهُۥ عَيۡنَيۡنِ ﴿8﴾أَلَمۡ نَجۡعَل لَّهُۥ عَيۡنَيۡنِ
Transliteration: Alam najAAal lahu AAaynayni
Translation: ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?
وَلِسَانٗا وَشَفَتَيۡنِ ﴿9﴾وَلِسَانٗا وَشَفَتَيۡنِ
Transliteration: Walisanan washafatayni
Translation: ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?
وَهَدَيۡنَٰهُ ٱلنَّجۡدَيۡنِ ﴿10﴾وَهَدَيۡنَٰهُ ٱلنَّجۡدَيۡنِ
Transliteration: Wahadaynahu alnnajdayni
Translation: ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?
فَلَا ٱقۡتَحَمَ ٱلۡعَقَبَةَ ﴿11﴾فَلَا ٱقۡتَحَمَ ٱلۡعَقَبَةَ
Transliteration: Fala iqtahama alAAaqabata
Translation: ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।
وَمَآ أَدۡرَىٰكَ مَا ٱلۡعَقَبَةُ ﴿12﴾وَمَآ أَدۡرَىٰكَ مَا ٱلۡعَقَبَةُ
Transliteration: Wama adraka ma alAAaqabatu
Translation: ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?
فَكُّ رَقَبَةٍ ﴿13﴾فَكُّ رَقَبَةٍ
Transliteration: Fakku raqabatin
Translation: ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।[1]
أَوۡ إِطۡعَٰمٞ فِي يَوۡمٖ ذِي مَسۡغَبَةٖ ﴿14﴾أَوۡ إِطۡعَٰمٞ فِي يَوۡمٖ ذِي مَسۡغَبَةٖ
Transliteration: Aw itAAamun fee yawmin thee masghabatin
Translation: ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।
يَتِيمٗا ذَا مَقۡرَبَةٍ ﴿15﴾يَتِيمٗا ذَا مَقۡرَبَةٍ
Transliteration: Yateeman tha maqrabatin
Translation: ਕਿਸੇ ਰਿਸ਼ਤੇਦਾਰ ਯਤੀਮ ਨੂੰ।
أَوۡ مِسۡكِينٗا ذَا مَتۡرَبَةٖ ﴿16﴾أَوۡ مِسۡكِينٗا ذَا مَتۡرَبَةٖ
Transliteration: Aw miskeenan tha matrabatin
Translation: ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।
ثُمَّ كَانَ مِنَ ٱلَّذِينَ ءَامَنُواْ وَتَوَاصَوۡاْ بِٱلصَّبۡرِ وَتَوَاصَوۡاْ بِٱلۡمَرۡحَمَةِ ﴿17﴾ثُمَّ كَانَ مِنَ ٱلَّذِينَ ءَامَنُواْ وَتَوَاصَوۡاْ بِٱلصَّبۡرِ وَتَوَاصَوۡاْ بِٱلۡمَرۡحَمَةِ
Transliteration: Thumma kana mina allatheena amanoo watawasaw bialssabri watawasaw bialmarhamati
Translation: (ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ।
أُوْلَـٰٓئِكَ أَصۡحَٰبُ ٱلۡمَيۡمَنَةِ ﴿18﴾أُوْلَـٰٓئِكَ أَصۡحَٰبُ ٱلۡمَيۡمَنَةِ
Transliteration: Olaika ashabu almaymanati
Translation: ਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ।
وَٱلَّذِينَ كَفَرُواْ بِـَٔايَٰتِنَا هُمۡ أَصۡحَٰبُ ٱلۡمَشۡـَٔمَةِ ﴿19﴾وَٱلَّذِينَ كَفَرُواْ بِـَٔايَٰتِنَا هُمۡ أَصۡحَٰبُ ٱلۡمَشۡـَٔمَةِ
Transliteration: Waallatheena kafaroo biayatina hum ashabu almashamati
Translation: ਜਿਨ੍ਹਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਉਹ ਖੱਬੇ ਹੱਥ ਵਾਲੇ ਹਨ।
عَلَيۡهِمۡ نَارٞ مُّؤۡصَدَةُۢ ﴿20﴾عَلَيۡهِمۡ نَارٞ مُّؤۡصَدَةُۢ
Transliteration: AAalayhim narun musadatun
Translation: ਉਹਨਾਂ ਉੱਤੇ ਅੱਗ ਛਾਈ ਹੋਈ ਹੋਵੇਗੀ ।[2]
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download