قُلۡ يَـٰٓأَيُّهَا ٱلۡكَٰفِرُونَ ﴿1﴾قُلۡ يَـٰٓأَيُّهَا ٱلۡكَٰفِرُونَ
Transliteration: Qul ya ayyuha alkafiroona
Translation: (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
قُلۡ يَـٰٓأَيُّهَا ٱلۡكَٰفِرُونَ ﴿1﴾قُلۡ يَـٰٓأَيُّهَا ٱلۡكَٰفِرُونَ
Transliteration: Qul ya ayyuha alkafiroona
Translation: (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
لَآ أَعۡبُدُ مَا تَعۡبُدُونَ ﴿2﴾لَآ أَعۡبُدُ مَا تَعۡبُدُونَ
Transliteration: La aAAbudu ma taAAbudoona
Translation: ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
وَلَآ أَنتُمۡ عَٰبِدُونَ مَآ أَعۡبُدُ ﴿3﴾وَلَآ أَنتُمۡ عَٰبِدُونَ مَآ أَعۡبُدُ
Transliteration: Wala antum AAabidoona ma aAAbudu
Translation: ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
وَلَآ أَنَا۠ عَابِدٞ مَّا عَبَدتُّمۡ ﴿4﴾وَلَآ أَنَا۠ عَابِدٞ مَّا عَبَدتُّمۡ
Transliteration: Wala ana AAabidun ma AAabadtum
Translation: ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
وَلَآ أَنتُمۡ عَٰبِدُونَ مَآ أَعۡبُدُ ﴿5﴾وَلَآ أَنتُمۡ عَٰبِدُونَ مَآ أَعۡبُدُ
Transliteration: Wala antum AAabidoona ma aAAbudu
Translation: ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
لَكُمۡ دِينُكُمۡ وَلِيَ دِينِ ﴿6﴾لَكُمۡ دِينُكُمۡ وَلِيَ دِينِ
Transliteration: Lakum deenukum waliya deeni
Translation: (ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download